ਜੇ ਤੁਹਾਡੀ ਸੁਰੱਖਿਆ ਨੂੰ ਤੁਰੰਤ ਖਤਰਾ ਹੈ, ਤਾਂ ਤੁਰੰਤ 000 ‘ਤੇ ਪੁਲਿਸ ਨੂੰ ਫ਼ੋਨ ਕਰੋ।
ਜਲਦੀ ਆ ਰਿਹਾ ਹੈ
ਅਸੀਂ ਇਸ ਪੰਨੇ ‘ਤੇ ਪੰਜਾਬੀ ਭਾਈਚਾਰੇ ਲਈ ਘਰੇਲੂ ਅਤੇ ਪਰਿਵਾਰਕ ਹਿੰਸਾ ਸੰਬੰਧੀ ਜਾਣਕਾਰੀ, ਸਹਾਇਤਾ ਅਤੇ ਉਪਲਬਧ ਸੇਵਾਵਾਂ ਦੇ ਵੇਰਵੇ ਸ਼ਾਮਲ ਕਰ ਰਹੇ ਹਾਂ।
ਕਿਰਪਾ ਕਰਕੇ ਜਲਦੀ ਹੀ ਮੁੜ ਵੇਖੋ।
Women from a diverse range of cultural backgrounds come together once a week to build their confidence in English. The class focuses on vocabulary, basic grammar, and written skills. It is also a space to share insights and have conversation on topics which affect women’s everyday lives.
In order to assist culturally and linguistically diverse women and respond to their needs, IWSA runs computer classes at various levels. The classes cover basic computer skills, how to search for information on the Internet, resume writing, tips for using social media and digital photography, and more.
IWSA sewing classes are a practical and therapeutic activity for culturally and linguistically diverse women who want to develop their sewing and tailoring skills.
Participants get to develop their skills through a variety of sewing projects such as making pillowcases, skirts or saree blouses, or learning how to make alterations on various types of clothing. Participants in the group often use their skills within their home life or to start their own tailoring businesses.
Service users and participants share their experiences at the Immigrant Women’s Resource Centre in their own words.
ਇਮੀਗ੍ਰੈਂਟ ਵੁਮੈਨਜ਼ ਸਪੀਕਆਉਟ ਐਸੋਸੀਏਸ਼ਨ NSW Inc. ਇਹ ਮੰਨਤਾ ਦਿੰਦੀ ਹੈ ਕਿ ਅਸੀਂ ਡਾਰਗ ਰਾਸ਼ਟਰ ਦੇ ਬੁਰਰਾਮਾਟਾਗਲ ਲੋਕਾਂ ਦੀ ਪਰੰਪਰਾਗਤ ਧਰਤੀ ‘ਤੇ ਕੰਮ ਕਰਦੇ ਹਾਂ। ਅਸੀਂ ਉਨ੍ਹਾਂ ਦੇ ਪੁਰਖਿਆਂ ਅਤੇ ਮੌਜੂਦਾ ਬਜ਼ੁਰਗਾਂ ਨੂੰ ਆਪਣਾ ਸਤਿਕਾਰ ਭੇਟ ਕਰਦੇ ਹਾਂ।
ਆਸਟ੍ਰੇਲੀਆ ਵਿੱਚ, ਜਿਸ ਧਰਤੀ ‘ਤੇ ਅਸੀਂ ਰਹਿੰਦੇ ਅਤੇ ਕੰਮ ਕਰਦੇ ਹਾਂ, ਉਸ ਦੇ ਪਰੰਪਰਾਗਤ ਰਖਵਾਲਿਆਂ ਨੂੰ ਮੰਨਤਾ ਦੇਣਾ ਇੱਕ ਮਹੱਤਵਪੂਰਨ ਰਿਵਾਜ ਹੈ। ਇਹ ਆਦਿਵਾਸੀ ਅਤੇ ਟੋਰਸ ਸਟ੍ਰੇਟ ਆਈਲੈਂਡਰ ਲੋਕਾਂ ਦੇ ਧਰਤੀ, ਸਭਿਆਚਾਰ, ਭਾਈਚਾਰੇ ਅਤੇ ਇਤਿਹਾਸ ਨਾਲ ਲਗਾਤਾਰ ਸੰਬੰਧ ਨੂੰ ਸਨਮਾਨ ਦਿੰਦਾ ਹੈ ਅਤੇ ਆਪਸੀ ਆਦਰ, ਸ਼ਮੂਲੀਅਤ ਅਤੇ ਮਿਲਾਪ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
©2021 ਇਮੀਗ੍ਰੈਂਟ ਵੁਮੈਨਜ਼ ਸਪੀਕਆਉਟ ਐਸੋਸੀਏਸ਼ਨ ਆਫ਼ NSW Inc. ਸਾਰੇ ਅਧਿਕਾਰ ਰਾਖਵੇਂ ਹਨ। ਵੈੱਬ ਡਿਜ਼ਾਇਨ: WebCreationAU